The smart Trick of Sad Punjabi Status That No One is Discussing

ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ

ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ , ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ

ਅਾਕੜਾ ਚ ਰਹਿਣਾ ਸਾਡੇ ਰਹਿਣ ਦਾ ਅਸੂਲ ਨੀ, ਅਣਖਾ ਤੋ ਬਿਨਾ ਸਾਨੂੰ ਜਿਉਣਾ ਵੀ ਕਬੂਲ ਨੀ

ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..

Punjabi Mind-set carrys much swag and magnificence with it that no other can match that type and swag , just go to chandigarh and Amirtsar to find out a great deal of Perspective there is the in colleges and universities.

ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥

ਸੱਭ ਤੋ ਵੱਡਾ ਮੇਰਾ ਨਾਨਕ॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ॥

Now in this publish you may down load differing kinds of "Punjabi Hindi status for all times". This films we Primarily collected for yours.

ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ ਕਿ ਮੈਂ ਹਰ ਵਾਰ ਗਲਤ ਸੀ ,ਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ ਅਾਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ

ਤ ਤੂੰ ਵਾਦਾ ਕੀਤਾ ਸੀ ਕੀ ਜ਼ਿੰਦ ਤੇਰੀ ਖੁਸ਼ੀਆਂ ਨਾਲ ਭਰ ਦਿਉ… ਤੂੰ ਆਖਦਾ ਹੁੰਦਾ ਸੀ ਕੀ ਚੰਨ ਤੇਰੇ ਪੈਰਾ ਵਿੱਚ ਧਰ ਦਿਉ….ਨਾ ਤੂੰ ਵਾਦਾ ਪੂਰਾ ਕੀਤਾ ਨਾ ਹੀ ਤੂੰ ਚੰਨ ਲੇਕੇ ਆਇਆ .

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ

Punjabi Status for Fb is quite common and Obligatory. When you all understand that Fb now gets to be the most important social media on Internet. Each and every individual is making use of it and ever overall body shares a distinct style of contents in their interest While using the peoples inside their Sad Status in Punjabi Close friend checklist.

ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….!!!

Leave a Reply

Your email address will not be published. Required fields are marked *